ਸਕੂਲ ਸਿੱਖਿਆ ਵਿਭਾਗ ਪੰਜਾਬ ਵਿਸ਼ਾ-ਸਿਹਤ ਅਤੇ ਸਰੀਰਕ ਸਿੱਖਿਆ
ਕਲਾਸ - ਛੇਵੀਂ ਟੈਸਟ - ਜੁਲਾਈ 2021
Class 6th Test - July 2021
Class 6th Test - July 2021
ਜ਼ਿਲ੍ਹੇ ਦਾ ਨਾਮ / जिले का नाम/ Name of district *
ਵਿਦਿਆਰਥੀ ਦੀ ਆਈ ਡੀ / student I’d /छात्र आईडी *
1. ਚੰਗੀ ਸਿਹਤ ਦਾ ਸੰਕੇਤ ਕੀ ਹੈ? / अच्छे स्वास्थ्य की निशानी क्या है?/ What is the sign of good health? *
2.ਅਸੀਂ ਕਸਰਤ ਕਦੋਂ ਕਰਦੇ ਹਾਂ?/हम व्यायाम कब करते हैं?/When do we exercise? *
3. ਇਕ ਵਿਅਕਤੀ ਨੂੰ ਕਿੰਨਾ ਚਿਰ ਸੌਣਾ ਚਾਹੀਦਾ ਹੈ?/एक व्यक्ति को कितनी देर सोना चाहिए? / How long should a person sleep? *
4. ਚੰਗੀ ਸਿਹਤ ਲਈ ਮਨੁੱਖ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹਨ? / अच्छे स्वास्थ्य के लिए एक व्यक्ति में क्या गुण होने चाहिए? /What qualities should a person have for good health? *
5. ਭਾਰਤ ਦੀ ਰਾਸ਼ਟਰੀ ਖੇਡ ਕਿਹੜੀ ਹੈ?/भारत का राष्ट्रीय खेल क्या है ? What is the national sport of India? *
6. ਕਸਰਤ ਅਤੇ ਯੋਗ ਕਿਉਂ ਜ਼ਰੂਰੀ ਹਨ? /व्यायाम और योग क्यों महत्वपूर्ण है? / Why is exercise and yoga important? *
7. ਭੋਜਨ ਖਾਣ ਵੇਲੇ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ? भोजन करते समय किन बातों का ध्यान रखना चाहिए?/ What should be kept in mind while eating? *
8. ਕਿਸ ਆਸਣ ਵਿੱਚ ਪੜ੍ਹਨਾ ਨੁਕਸਾਨਦੇਹ ਹੈ?/किस मुद्रा में पढ़ना हानिकारक है? / In which posture reading is harmful? *
9. ਕਸਰਤ ਕਰਨ ਦਾ ਕੀ ਲਾਭ ਹੈ ? व्यायम करने के क्या लाभ हैं? What are the benefits of exercising? *
10. ਇਸ ਤਸਵੀਰ ਵਿਚ ਮਹਾਨ ਅਥਲੀਟ ਦਾ ਨਾਮ ਕੀ ਹੈ ? / इस तस्वीर में महान एथलीट का नाम क्या है ?/ what is the name of great athlete in this picture? *

0 Comments:
Post a Comment